ਕਿਸਾਨ ਅੰਦੋਲਨ ਦਾ ਸਮਰੱਥਨ ਕਰਨ ਵਾਲਿਆਂ ਨੂੰ ਨਹੀਂ ਮਿਲ ਰਹੇ ਵੀਜ਼ੇ | Kuldeep Dhaliwal | OneIndia Punjabi

2023-01-31 0

NRI's ਨੇ ਦਿੱਲੀ 'ਚ ਲੱਗੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦਾ ਸਮਰੱਥਨ ਕੀਤਾ ਸੀ, ਪਰ ਹੁਣ ਉਨ੍ਹਾਂ ਨੂੰ ਕਿਸਾਨਾਂ ਦੇ ਹੱਕ 'ਚ ਖੜਨਾ ਮਹਿੰਗਾ ਪੈ ਰਿਹਾ ਹੈ |
.
Supporters of Kisan movement are not getting visa's.
.
.
.
#kuldeepdhaliwal #Punjabnews #punjab